ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੀਡ ਕੰਪਨੀ ਨੇ ਏਜੰਟਾਂ ਅਤੇ ਡਿਸਟ੍ਰੀਬਿਊਟਰਾਂ ਲਈ ਡਰਾਅ ਕੱਢੇ

07:14 AM Mar 05, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਰਾਏਕੋਟ: ਪਸ਼ੂ ਖ਼ੁਰਾਕ ਨਿਰਮਾਤਾ ਕੰਪਨੀ ਗਣੇਸ਼ ਫੀਡ ਇੰਡਸਟ੍ਰੀਜ਼ ਗੋਂਦਵਾਲ (ਮੁਸਕਾਨ ਫੀਡ) ਵੱਲੋਂ ਏਜੰਟਾਂ ਅਤੇ ਡਿਸਟ੍ਰੀਬਿਊਟਰਾਂ ਲਈ ਸ਼ੁਰੂ ਕੀਤੀ ਗਈ 11ਵੀਂ ਇਨਾਮੀ ਕੂਪਨ ਯੋਜਨਾ ਦਾ ਡਰਾਅ ਕੱਢਿਆ ਗਿਆ। ਇਸ ਮੌਕੇ ਪਾਵਰਕੌਮ ਦੇ ਐਕਸੀਅਨ ਕੁਲਵੰਤ ਸਿੰਘ, ਐਸਡੀਓ ਕੁਲਦੀਪ ਕੁਮਾਰ, ਡਾ. ਬਮਲੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਕੱਢੇ ਲੱਖਾਂ ਰੁਪਏ ਦੇ ਇਨਾਮਾਂ ਵਿੱਚ ਪਹਿਲਾ ਇਨਾਮ ਥਾਰ ਜੀਪ, ਦੂਜਾ ਇਨਾਮ 5 ਆਲਟੋ ਕਾਰਾਂ, ਤੀਜਾ ਇਨਾਮ 68 ਮੋਟਰਸਾਈਕਲਾਂ ਤੋਂ ਇਲਾਵਾ ਹੋਰ ਵੀ ਕਈ ਸ਼ਾਨਦਾਰ ਇਨਾਮ ਕੱਢੇ ਗਏ। -ਪੱਤਰ ਪ੍ਰੇਰਕ

Advertisement

Advertisement
Advertisement