ਵਿਸਤਾਰਾ ਦੇ ਏਅਰ ਇੰਡੀਆ ’ਚ ਰਲੇਵੇਂ ਲਈ ਐੱਫਡੀਆਈ ਦੀ ਮਨਜ਼ੂਰੀ
07:27 AM Aug 31, 2024 IST
Advertisement
ਨਵੀਂ ਦਿੱਲੀ/ਸਿੰਗਾਪੁਰ: ਸਰਕਾਰ ਨੇ ਏਅਰ ਇੰਡੀਆ ’ਚ ਸਿੰਗਾਪੁਰ ਏਅਰਲਾਈਨਜ਼ ਦੇ 2,058.5 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ। ਇਸ ਸੌਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨਜ਼ ’ਚੋਂ ਇਕ ਦਾ ਗਠਨ ਹੋਵੇਗਾ। ਵਿਸਤਾਰਾ ਦੀਆਂ ਉਡਾਣਾਂ 11 ਨਵੰਬਰ ਨੂੰ ਬੰਦ ਹੋ ਜਾਣਗੀਆਂ। -ਪੀਟੀਆਈ
Advertisement
Advertisement
Advertisement