For the best experience, open
https://m.punjabitribuneonline.com
on your mobile browser.
Advertisement

ਫ਼ਾਜ਼ਿਲਕਾ: ਵੋਟ ਪਾਉਣ ਦੀ ਬਜਾਏ ਮਗਨਰੇਗਾ ਕਾਮੇ ਡੀਸੀ ਦਫ਼ਤਰ ਸਾਹਮਣੇ ਕਰਨਗੇ ਪ੍ਰਦਰਸ਼ਨ

02:06 PM May 30, 2024 IST
ਫ਼ਾਜ਼ਿਲਕਾ  ਵੋਟ ਪਾਉਣ ਦੀ ਬਜਾਏ ਮਗਨਰੇਗਾ ਕਾਮੇ ਡੀਸੀ ਦਫ਼ਤਰ ਸਾਹਮਣੇ ਕਰਨਗੇ ਪ੍ਰਦਰਸ਼ਨ
Advertisement

ਪਰਮਜੀਤ ਸਿੰਘ
ਫਾਜ਼ਿਲਕਾ, 29 ਮਈ
ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਲੜੀਵਾਰ ਲਗਾਤਾਰ ਭੁੱਖ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਈ।
ਪ੍ਰਸ਼ਾਸਨ ਤੋਂ ਅੱਕੇ ਯੂਨੀਅਨ ਦੇ ਆਗੂਆਂ ਨੇ ਵੋਟਾਂ ਨਾ ਪਾਉਣ ਦਾ ਐਲਾਨ ਕੀਤਾ। ਯੂਨੀਅਨ ਦੇ ਆਗੂਆਂ ਨਰਿੰਦਰ ਢਾਬਾਂ, ਸ਼ੁਬੇਗ ਝੰਗੜਭੈਣੀ, ਬਲਵਿੰਦਰ ਮਹਾਲਮ, ਜਰਨੈਲ ਢਾਬਾਂ ਅਤੇ ਗੁਰਦਿਆਲ ਸਿੰਘ ਨੇ ਐਲਾਨ ਕੀਤਾ ਕਿ ਇਕ ਜੂਨ ਨੂੰ ਵੋਟ ਪਾਉਣ ਦੀ ਥਾਂ ਵਿੱਚ ਭਾਗ ਲੈਣ ਦੀ ਬਜਾਏ, ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਦਰਜਨਾਂ ਪਿੰਡਾਂ ਦੇ ਸੈਂਕੜੇ ਕਾਮੇ ਡੀਸੀ ਦਫਤਰ ਸਾਹਮਣੇ ਪ੍ਰਦਰਸ਼ਨ ਕਰਨ ਲਈ ਆਉਣਗੇ।

Advertisement

Advertisement
Advertisement
Author Image

Advertisement