Farmers News ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਸ਼ੁਭਕਰਨ ਦੀ ਪਹਿਲੀ ਬਰਸੀ ਮਨਾਈ
01:13 PM Feb 21, 2025 IST
Advertisement
ਸਰਬਜੀਤ ਭੰਗੂ
ਪਟਿਆਲਾ, 21 ਫਰਵਰੀ
ਇਥੇ ਢਾਬੀ ਗੁੱਜਰਾਂ ਬਾਰਡਰ ਉੱਤੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਪਹਿਲੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ।
Advertisement
ਸ਼ੁਭਕਰਨ ਸਿੰਘ ਦੀ ਪਿਛਲੇ ਸਾਲ 21 ਫਰਵਰੀ ਨੂੰ ਢਾਬੀ ਗੁਜਰਾਂ ਬਾਰਡਰ ’ਤੇ ਹਰਿਆਣਾ ਪੁਲੀਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਰਾਮਪੁਰਾ ਫੂਲ ਨੇੜਲੇ ਬਲੋ ਪਿੰਡ ਦਾ ਵਸਨੀਕ ਸ਼ੁਭਕਰਨ ਸਿੰਘ 20 ਸਾਲਾਂ ਦਾ ਸੀ।
Advertisement
Advertisement