For the best experience, open
https://m.punjabitribuneonline.com
on your mobile browser.
Advertisement

ਅੱਸੀ ਲੱਖ ਦੇ ਚੈੱਕ ਬਾਊਂਸ ਮਾਮਲੇ ਵਿੱਚ ਕਿਸਾਨ ਬਰੀ

10:21 AM Jun 08, 2024 IST
ਅੱਸੀ ਲੱਖ ਦੇ ਚੈੱਕ ਬਾਊਂਸ ਮਾਮਲੇ ਵਿੱਚ ਕਿਸਾਨ ਬਰੀ
Advertisement

ਪੱਤਰ ਪ੍ਰੇਰਕ
ਮੰਡੀ ਘੁਬਾਇਆ, 7 ਜੂਨ
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਜਲਾਲਾਬਾਦ ਵਾਸੀ ਅਸ਼ੋਕ ਕੁਮਾਰ ਨੂੰ 80 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਅਸ਼ੋਕ ਕੁਮਾਰ ਪੇਸ਼ੇ ਤੋਂ ਕਿਸਾਨ ਹੈ ਅਤੇ ਕੋਟਕ ਮਹਿੰਦਰਾ ਬੈਂਕ ਨੇ ਉਸ ਖ਼ਿਲਾਫ਼ ਚੈੱਕ ਬਾਊਂਸ ਦਾ ਮਾਮਲਾ ਦਰਜ ਕਰਵਾਇਆ ਸੀ। ਬੈਂਕ ਦਾ ਦੋਸ਼ ਸੀ ਕਿ ਅਸ਼ੋਕ ਕੁਮਾਰ ਨੇ 80 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਵਾਪਸ ਨਹੀਂ ਕੀਤਾ ਤੇ ਉਸ ਵੱਲੋਂ ਬੈਂਕ ਨੂੰ ਦਿੱਤਾ ਚੈੱਕ ਬਾਊਂਸ ਹੋ ਗਿਆ ਹੈ। ਇਸ ਲਈ ਉਸ ਵਿਰੁੱਧ ਕੇਸ ਦਰਜ ਕਰਾਇਆ ਗਿਆ ਸੀ ਪਰ ਅਸ਼ੋਕ ਕੁਮਾਰ ਦਾ ਕੇਸ ਲੜ ਰਹੇ ਐਡਵੋਕੇਟ ਇੰਦਰ ਪ੍ਰਤਾਪ ਸਿੰਘ ਮਾਂਗਟ ਨੇ ਬਹਿਸ ਦੌਰਾਨ ਕਿਹਾ ਕਿ ਬੈਂਕ ਨੇ ਉਨ੍ਹਾਂ ਦੇ ਚੈੱਕ ਦੀ ਦੁਰਵਰਤੋਂ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×