ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੱਤਰ-ਜਨਰਲ ਦੇ ਕਾਰਜਕਾਲ ਵਿੱਚ ਵਾਧਾ

07:19 AM Jul 05, 2023 IST

ਬਰੱਸਲਜ਼, 4 ਜੁਲਾਈ
‘ਨਾਟੋ’ ਨੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਦੇ ਕਾਰਜਕਾਲ ਵਿਚ ਮੁੜ ਵਾਧਾ ਕਰ ਦਿੱਤਾ ਹੈ। ਉਹ ਇਕ ਸਾਲ ਹੋਰ 31 ਦੇਸ਼ਾਂ ਦੇ ਇਸ ਗੱਠਜੋੜ ਦੀ ਅਗਵਾਈ ਕਰਨਗੇ। ਸਟੋਲਟਨਬਰਗ ਨੇ ਇਕ ਟਵੀਟ ਵਿਚ ਫੈਸਲੇ ਦਾ ਸਵਾਗਤ ਕੀਤਾ ਹੈ। ਨੌਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਸਟੋਲਟਨਬਰਗ 2014 ਤੋਂ ਇਸ ਅਹੁਦੇ ਉਤੇ ਹਨ। ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਖ਼ਤਮ ਹੋਣਾ ਸੀ ਪਰ ਇਸ ਵਿਚ ਵਾਧਾ ਕਰ ਦਿੱਤਾ ਗਿਆ ਸੀ। ਕਾਰਜਕਾਲ ਵਿਚ ਇਸ ਵਾਧੇ ਨੂੰ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਨਾਲ ਜੋੜਿਆ ਗਿਆ ਸੀ। ‘ਨਾਟੋ’ ਗੱਠਜੋੜ ਨੇ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਹੈ ਕਿਉਂਕਿ ਨਵੇਂ ਉਮੀਦਵਾਰ ਬਾਰੇ ਕੋਈ ਸਮਝੌਤਾ ਨਹੀਂ ਹੋ ਸਕਿਆ। -ਏਪੀ

Advertisement

Advertisement
Tags :
ਸਕੱਤਰ-ਜਨਰਲਕਾਰਜਕਾਲਵਾਧਾਵਿੱਚ
Advertisement