ਜੰਮੂ ਕਸ਼ਮੀਰ ਦੇ ਰਾਜੌਰੀ ’ਚੋਂ ਵਿਸਫੋਟਕ ਸਮੱਗਰੀ ਬਰਾਮਦ
03:28 PM Oct 07, 2024 IST
ਜੰਮੂ, 7 ਅਕਤੂਬਰ
ਸੁਰੱਖਆਂ ਬਲਾਂ ਨੇ ਸੋਮਵਾਰ ਨੂੰ ਸਰਨੂੰ ਪਿੰਡ ਦੇ ਲਿੰਕ ਰੋਡ ’ਤੇ ਗਸ਼ਤ ਦੌਰਾਨ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਢਲੀ ਜਾਂਚ ਦੋਰਾਨ ਸਾਹਮਣੇ ਆਇਆ ਹੈ ਕਿ ਇਹ ਸਮੱਗਰੀ ਆਈਈਡੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਸਫੋਟਕ ਸਮੱਗਰੀ ਮਿਲਣ ਉਪਰਤੰ ਪੂਰੇ ਇਲਾਕੇ ਦੀ ਘੇਰਬੰਦੀ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement