ਆਬਕਾਰੀ ਨੀਤੀ ਘੁਟਾਲਾ: ਰਾਊਜ਼ ਐਵੇਨਿਊ ਅਦਾਲਤ ਨੇ ਵਿਨੋਦ ਚੌਹਾਨ ਨੂੰ ਜ਼ਮਾਨਤ ਦਿੱਤੀ
10:37 PM Sep 12, 2024 IST
Advertisement
ਨਵੀਂ ਦਿੱਲੀ, 12 ਸਤੰਬਰ
Advertisement
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਕਥਿਤ ਮਿਡਲਮੈਨ ਵਿਨੋਦ ਚੌਹਾਨ ਨੂੰ ਜ਼ਮਾਨਤ ਦੇ ਦਿੱਤੀ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਕੇਸ ਦੇ ਸਬੰਧ ’ਚ ਵਿਨੋਦ ਚੌਹਾਨ ਨੂੰ ਮਈ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਸਪੈਸ਼ਲ ਜੱਜ ਕਾਵੇਰੀ ਬਵੇਜਾ ਨੇ ਚੌਹਾਨ ਨੂੰ 10 ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ। -ਏਜੰਸੀਆਂ
Advertisement
Advertisement