For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਕੈਂਪ ਵਿੱਚ ਸੌ ਮਰੀਜ਼ਾਂ ਦੀ ਜਾਂਚ

11:01 AM Sep 16, 2024 IST
ਮੈਡੀਕਲ ਕੈਂਪ ਵਿੱਚ ਸੌ ਮਰੀਜ਼ਾਂ ਦੀ ਜਾਂਚ
ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ। -ਫੋਟੋ: ਧਵਨ
Advertisement

ਪਠਾਨਕੋਟ

Advertisement

ਲਾਇਨਜ਼ ਕਲੱਬ ਪਠਾਨਕੋਟ ਵੱਲੋਂ ਡਾ.ਐਮਐਲ ਅੱਤਰੀ ਦੀ ਅਗਵਾਈ ਹੇਠ ਅਮਨਦੀਪ ਹਸਪਤਾਲ ਵਿੱਚ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਵਿੱਚ ਅਮਨਦੀਪ ਹਸਪਤਾਲ ਦੇ ਡਾਕਟਰਾਂ ਵੱਲੋਂ ਲਗਪਗ 100 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਕੱਤਰ ਸੀਐੱਸ ਲਾਇਲਪੁਰੀ, ਖਜ਼ਾਨਚੀ ਵਿਜੇ ਪਾਸੀ, ਹਸਪਤਾਲ ਡਾਇਰੈਕਟਰ ਵਿਜੇ ਕੁਮਾਰ ਥਾਪਾ, ਨਰਿੰਦਰ ਗੁਪਤਾ, ਪ੍ਰਵੇਸ਼ ਭੰਡਾਰੀ, ਵਿਪਨ ਨਈਅਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement