ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਜ਼ੀਓਥੈਰੇਪੀ ਕੈਂਪ ’ਚ 23 ਮਰੀਜ਼ਾਂ ਦੀ ਜਾਂਚ

10:54 AM Jul 25, 2023 IST
ਕੈਂਪ ਦਾ ਉਦਘਾਟਨ ਕਰਦੇ ਹੋਏ ਟੋਨੀ ਵਰਮਾ। -ਫੋਟੋ: ਸ਼ੇਤਰਾ

ਜਗਰਾਉਂ

Advertisement

ਭਾਰਤ ਵਿਕਾਸ ਪ੍ਰੀਸ਼ਦ ਦੀ ਜਗਰਾਉਂ ਇਕਾਈ ਵੱਲੋਂ ਅੱਜ ਸਥਾਨਕ ਸ੍ਰੀ ਰਾਮ ਮੰਦਰ ਪ੍ਰਤਾਪ ਨਗਰ ਵਿੱਚ ਫਿਜ਼ੀਓਥੈਰੇਪੀ ਕੈਂਪ ਲਾਇਆ ਗਿਆ। ਪ੍ਰੀਸ਼ਦ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ ਅਤੇ ਪ੍ਰਧਾਨ ਸੁਖਦੇਵ ਗਰਗ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਭਾਜਪਾ ਮੰਡਲ ਪ੍ਰਧਾਨ ਟੋਨੀ ਵਰਮਾ ਨੇ ਕੀਤਾ। ਇਸ ਮੌਕੇ ਪ੍ਰੀਸ਼ਦ ਦੇ ਮੈਂਬਰ ਵਨਿੈ ਸ਼ਰਮਾ, ਸੰਜੂ ਚੋਪੜਾ ਅਤੇ ਸੋਨੂੰ ਜੈਨ ਦੀ ਦੇਖ ਹੇਠ ਲਗਾਏ ਕੈਂਪ ਵਿੱਚ ਡਾ. ਰਜਤ ਖੰਨਾ ਦੀ ਟੀਮ ਨੇ 23 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਸੈਕਟਰੀ ਹਰੀ ਓਮ ਵਰਮਾ, ਸ਼ੈਂਟੀ ਚੋਪੜਾ, ਅਮਿਤ ਮਲਹੋਤਰਾ, ਹਰੀਸ਼ ਚੋਪੜਾ, ਪੰਡਤ ਸੁਨੀਲ ਤਿਵਾੜੀ, ਹਿਮਾਂਸ਼ੂ ਜੈਨ, ਹੇਮੰਤ ਜੋਸ਼ੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement