For the best experience, open
https://m.punjabitribuneonline.com
on your mobile browser.
Advertisement

ਉੱਘੇ ਫਿਲਮ ਨਿਰਦੇਸ਼ਕ ਸੰਗੀਤ ਸਿਵਨ ਦਾ ਮੁੰਬਈ ਵਿੱਚ ਦੇਹਾਂਤ

10:48 PM May 08, 2024 IST
ਉੱਘੇ ਫਿਲਮ ਨਿਰਦੇਸ਼ਕ ਸੰਗੀਤ ਸਿਵਨ ਦਾ ਮੁੰਬਈ ਵਿੱਚ ਦੇਹਾਂਤ
Advertisement

ਤਿਰੂਵਨੰਤਪੁਰਮ, 8 ਮਈ
ਉੱਘੇ ਫਿਲਮ ਨਿਰਦੇਸ਼ਕ ਅਤੇ ਸਿਨੇਮੈਟੋਗ੍ਰਾਫਰ ਸੰਗੀਤ ਸਿਵਨ (65) ਦਾ ਮੁੰਬਈ ’ਚ ਦਿਹਾਂਤ ਹੋ ਗਿਆ। ਫਿਲਮ ਇੰਡਸਟਰੀ ਦੇ ਸੂਤਰਾਂ ਅਨੁਸਾਰ ਸਿਵਾਨ ਨੂੰ ਬਿਮਾਰੀ ਕਾਰਨ ਮੁੰਬਈ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿਥੇ ਬੁੱਧਵਾਰ ਨੂੰ ਉਨ੍ਹਾਂਦੀ ਮੌਤ ਹੋ ਗਈ। ਉਸ ਨੇ ਮਲਿਆਲਮ ਅਤੇ ਹਿੰਦੀ ਵਿੱਚ ਲਗਪਗ 20 ਫਿਲਮਾਂ ਦਾ ਨਿਰਦੇਸ਼ਨ ਕੀਤਾ। ‘ਕਿਆ ਕੂਲ ਹੈ ਹਮ ਅਤੇ ’ਅਪਨਾ ਸਪਨਾ ਮਨੀ ਮਨੀ’ ਕੁਝ ਮਸ਼ਹੂਰ ਹਿੰਦੀ ਫਿਲਮਾਂ ਦਾ ਉਸ ਨੇ ਨਿਰਦੇਸ਼ਨ ਕੀਤਾ।

Advertisement

Advertisement
Author Image

amartribune@gmail.com

View all posts

Advertisement
Advertisement
×