ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਵਾਈ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

07:50 AM Sep 10, 2024 IST

ਚੇਨੱਈ:

Advertisement

ਸਿਖਲਾਈ ਦੌਰਾਨ ਤਕਨੀਕੀ ਨੁਕਸ ਪੈਣ ਕਾਰਨ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਨਜ਼ਦੀਕੀ ਪੋਰਪੰਡਾਲ ਨੇੜੇ ਝੋਨੇ ਦੇ ਖੇਤਾਂ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹੈਲੀਕਾਪਟਰ ਨੂੰ ਦੋ ਜਣੇ ਉਡਾ ਰਹੇ ਸਨ, ਜਦੋਂ ਹੈਲੀਕਾਪਟਰ ਸਲਵੱਕਮ ਥਾਣੇ ਅਧੀਨ ਪੈਂਦੇ ਪੋਰਪੰਡਾਲ ਖੇਤਰ ਵਿੱਚ ਪੁੱਜਿਆ ਤਾਂ ਇਸ ਵਿੱਚ ਅਚਾਨਕ ਨੁਕਸ ਪੈ ਗਿਆ, ਜਿਸ ਕਾਰਨ ਪਾਇਲਟ ਨੇ ਝੋਨੇ ਦੇ ਖੇਤਾਂ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਟੀਮ ਨੂੰ ਕਿਸੇ ਹੋਰ ਹੈਲੀਕਪਾਟਰ ਰਾਹੀਂ ਸਹਾਇਤਾ ਲਈ ਭੇਜਿਆ ਗਿਆ। ਨੁਕਸ ਠੀਕ ਹੋਣ ਮਗਰੋਂ ਦੋਵੇਂ ਹੈਲੀਕਾਪਟਰ ਬੇਸ ’ਤੇ ਪਰਤ ਗਏ। -ਪੀਟੀਆਈ

Advertisement
Advertisement