ਬਿਜਲੀ ਬੰਦ ਰਹੇਗੀ
06:44 AM Sep 05, 2023 IST
Advertisement
ਲੁਧਿਆਣਾ : ਪੰਜ ਸਤੰਬਰ ਨੂੰ 11 ਕੇਵੀ ਫੀਡਰ ਮੁਰੰਮਤ ਅਤੇ ਜ਼ਰੂਰੀ ਰੱਖ-ਰਖਾਅ ਕਾਰਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਪਿੰਡ ਬੈਂਸ, ਗਾਰਡਨ ਵਿਲਾ, ਇਯਾਲੀ ਕਲਾਂ, ਵਿੰਡਰੋਜ਼ ਐਨਕਲੇਵ ’ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਮਲਹਾਰ ਰੋਡ ਦੇ ਨਾਲ ਲੱਗਦੇ ਖੇਤਰ (ਫਿਰੋਜ਼ਪੁਰ ਰੋਡ ਤੋਂ ਹੀਰੋ ਬੇਕਰੀ ਚੌਕ), ਵੈੱਲਕਮ ਪੈਲੇਸ, ਫਲੇਮਜ਼ ਮਾਲ, ਬਰਾੜ ਆਈ ਹਸਪਤਾਲ, ਗੋਪਾਲ ਸਵੀਟਸ, ਬਰਗਰ ਕਿੰਗ, ਗੁਰਦੇਵ ਨਗਰ, ਜਨਤਾ ਨਗਰ ਗਲੀ ਨੰਬਰ 1 ਤੋਂ 30 ਅਤੇ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਸੈਕਟਰ 32, ਰਾਜਨ ਪ੍ਰਾਪਰਟੀ ਡੀਲਰ ਵਾਲੀ ਰੋਡ, ਛੋਟਾ ਬੀਸੀਐਮ ਸਕੂਲ ਰੋਡ ਦੀ ਬਿਜਲੀ ਸਪਲਾਈ ਬੰਦ ਰਹੇਗੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement