ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਆੜਕੀ ਸਕੂਲ ਤੁਗਲਵਾਲਾ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ

08:03 AM Aug 12, 2024 IST
ਰਿਆੜਕੀ ਸਕੂਲ ਤੁਗਲਵਾਲ ਵਿੱਚ ਵਿਦਿਆਰਥੀ ਕੌਂਸਲ ਦੇ ਚੁਣੇ ਅਹੁਦੇਦਾਰ ਪ੍ਰਣ ਲੈਂਦੇ ਹੋਏ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 11 ਅਗਸਤ
ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿੱਚ ਵਿਦਿਆਰਥੀਆਂ ਵੱਲੋਂ ‘ਵਿਦਿਆਰਥੀ ਕੌਂਸਲ’ ਦੀ ਚੋਣ ਸਕੂਲ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਨਿਗਰਾਨੀ ਹੇਠ ਕੀਤੀ ਗਈ। ਸਕੂਲ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਵਿਦਿਆਰਥੀ ਕੌਂਸਲ ਵਿੱਚ ਸੀਨੀਅਰ ਹੈੱਡ ਪਰਫੈਕਟ ਬੁਆਏ ਸੁਸ਼ਾਂਤ ਵਰਮਾ, ਵਾਈਸ ਨੂੰ ਹੈੱਡ ਪਰਫੈਕਟ ਬੁਆਏ ਨਵਨੀਤ ਸਿੰਘ, ਸੀਨੀਅਰ ਹੈੱਡ ਪਰਫੈਕਟ ਗਰਲ ਅਮਰੋਜ ਕੌਰ, ਅਤੇ ਵਾਈਸ ਹੈੱਡ ਪਰਫੈਕਟ ਗਰਲ ਅਨਹਦ ਕੌਰ ਨੂੰ ਚੁਣਿਆ। ਪਰਫੈਕਟ ਲੜਕਿਆਂ ਵਿੱਚ ਏਕਮਜੋਤ ਸਿੰਘ, ਅੰਸ਼ਦੀਪ ਸਿੰਘ, ਪਰਮਿੰਦਰ ਸਿੰਘ, ਅਨਾਹਦ ਸਿੰਘ ਵਿਰਕ, ਪਾਰਸ ਮਹਿਰਾ, ਸਾਹਿਲ ਸ਼ਰਮਾ, ਸ਼ਿਵਤਾਜ ਸਿੰਘ, ਸਹਿਜਪ੍ਰੀਤ ਸਿੰਘ, ਜਸਮੀਤ ਸਿੰਘ, ਰਨਜੋਤ ਸਿੰਘ, ਹਰਕੀਰਤ ਸਿੰਘ, ਹਰਕੀਰਤਦੀਪ ਸਿੰਘ ਅਤੇ ਗੁਰਕੀਰਤ ਸਿੰਘ ਦੀ ਚੋਣ ਕੀਤੀ। ਪਰਫੈਕਟ ਲੜਕੀਆਂ ਵਿੱਚ ਮੰਨਤ ਰਿਆੜ, ਗੁਰਅਸੀਸ ਕੌਰ, ਜੈਸਮੀਨ ਕੌਰ, ਵਿਸਾਲੀ, ਬਲਜਿੰਦਰ ਕੌਰ,ਏਕਮਪ੍ਰੀਤ ਕੌਰ, ਗੁਰਲੀਨ ਕੌਰ, ਇਸਮੀਤ ਕੌਰ, ਸਹਿਜਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਰੂਪਨੀਤ ਕੌਰ, ਸਹਿਜਪ੍ਰੀਤ ਕੌਰ, ਜਸਨਪ੍ਰੀਤ ਕੌਰ ਤੇ ਅਨਮੋਲਪ੍ਰੀਤ ਕੌਰ ਦੀ ਚੋਣ ਕੀਤੀ। ਲੜਕਿਆਂ ਵਿੱਚੋਂ ਕਮਲਜੀਤ ਸਿੰਘ, ਸਹਿਬੀਰ ਸਿੰਘ, ਸਹਿਨੂਰ ਸਿੰਘ ਅਤੇ ਨਵਨੀਤ ਸਿੰਘ ਨੂੰ ਕ੍ਰਮਵਾਰ ਸਤਲੁਜ, ਬਿਆਸ, ਜੇਹਲਮ ਅਤੇ ਰਾਵੀ ਹਾਊਸ ਦੇ ਕਪਤਾਨ ਨਿਯੁਕਤ ਕੀਤੇ ਅਤੇ ਲੜਕੀਆਂ ਵਿੱਚੋਂ ਮਹਿਕਪ੍ਰੀਤ ਕੌਰ, ਸਿਮਰਨਜੀਤ ਕੌਰ, ਸ਼੍ਰੇਆ ਠਾਕੁਰ ਅਤੇ ਰੁਕਮਨਦੀਪ ਕੌਰ ਨੂੰ ਕਪਤਾਨ ਨਿਯੁਕਤ ਕੀਤਾ। ਹਾਊਸਾਂ ਦੇ ਵਾਈਸ ਕਪਤਾਨ ਵਿੱਚ ਗੁਰਨੂਰ ਸਿੰਘ, ਕਰਮਨਪ੍ਰੀਤ ਸਿੰਘ, ਅਨੀਕੇਤ ਸਿੰਘ ਅਤੇ ਨਵਨੀਤ ਸਿੰਘ, ਕਰਨਬੀਰ ਸਿੰਘ, ਹਰਮਨਜੋਤ ਸਿੰਘ,ਅਰਸ਼ਦੀਪ ਕੌਰ, ਗੁਰਸਹਿਜਦੀਪ ਕੌਰ ਅਤੇ ਅਨਹਦ ਕੌਰ ਨੂੰ ਚੁਣਿਆ। ਸੈਲਫ ਐਡਵੋਕੇਸੀ ਕਲੱਬ ਦੇ ਪ੍ਰਧਾਨ ਵਿਸ਼ਵਜੀਤ ਸਿੰਘ ਅਤੇ ਵਾਈਸ ਪ੍ਰਧਾਨ ਮਨਮੀਤ ਕੌਰ ਅਤੇ ਸੈਕਟਰੀ ਅਰਮਨ ਕੌਰ ਨੂੰ ਥਾਪਿਆ।

Advertisement

Advertisement