ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤ ਸਭਾ ਡੇਰਾਬੱਸੀ ਦੀ ਨਵੀਂ ਕਮੇਟੀ ਦੀ ਚੋਣ

06:27 AM Aug 27, 2024 IST

ਡੇਰਾਬੱਸੀ: ਗੁਰਦੁਆਰਾ ਬਾਬੇ ਸਾਹਿਬ, ਭਾਂਖਰਪੁਰ ਵਿੱਚ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮੀਟਿੰਗ ਦੌਰਾਨ ਸਭਾ ਦੀ ਨਵੀਂ ਕਮੇਟੀ ਦੀ ਦੋ ਸਾਲਾਂ ਲਈ ਚੋਣ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਨਾਲ ਪੰਜਾਬੀ ਗੀਤਕਾਰ ਜੈਲਦਾਰ ਸਿੰਘ ਹਸਮੁੱਖ ਨੂੰ ਸਭਾ ਦਾ ਪ੍ਰਧਾਨ ਤੇ ਅਨੁਵਾਦਕ ਗੁਰਜਿੰਦਰ ਸਿੰਘ ਬੜਾਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਗੁਰਬਚਨ ਸਿੰਘ ਆਜ਼ਾਦ ਨੂੰ ਸਰਪ੍ਰਸਤ, ਗਿਆਨੀ ਧਰਮ ਸਿੰਘ ਭਾਂਖਰਪੁਰ ਸੀਨੀਅਰ ਮੀਤ ਪ੍ਰਧਾਨ, ਲੈਕਚਰਾਰ ਭਜਨਬੀਰ ਸਿੰਘ ਉਪ ਪ੍ਰਧਾਨ, ਅਨਿਲ ਚੌਹਾਨ ਕੈਸ਼ੀਅਰ, ਸ਼ਾਮ ਸਿੰਘ ਸੰਧੂ ਪ੍ਰੈੱਸ ਸਕੱਤਰ ਅਤੇ ਲੈਕਚਰਾਰ ਜੈ ਪਾਲ, ਐਡਵੋਕੇਟ ਕੰਵਲਜੀਤ ਸਿੰਘ, ਮਾਸਟਰ ਸਤਿਗੁਰ ਸਿੰਘ, ਗੁਰਮੁੱਖ ਸਿੰਘ ਪਰਾਗਪੁਰੀ, ਜਸਵੀਰ ਸਿੰਘ ਪਰਾਗਪੁਰੀ ਨੂੰ ਮੀਤ ਪ੍ਰਧਾਨ, ਸੰਜੀਵ ਸੈਣੀ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। -ਖੇਤਰੀ ਪ੍ਰਤੀਨਿਧ

Advertisement

Advertisement