For the best experience, open
https://m.punjabitribuneonline.com
on your mobile browser.
Advertisement

ਅਹੁਦੇਦਾਰ ਚੁਣੇ

07:35 AM May 06, 2024 IST
ਅਹੁਦੇਦਾਰ ਚੁਣੇ
Advertisement

ਮਾਨਸਾ: ਪੰਜਾਬ ਭਵਨ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਦੀ ਚੋਣ ਇਥੇ ਸੀਟੂ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਛੱਤਰ ਸਿੰਘ ਢੈਪਈ,ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਦੀ ਅਗਵਾਈ ਹੇਠ ਚੋਣ ਹੋਈ, ਜਿਸ ਦੌਰਾਨ ਕੇਸਰ ਸਿੰਘ ਨੂੰ ਪ੍ਰਧਾਨ ਅਤੇ ਅਮਨਦੀਪ ਸਿੰਘ ਬਿੱਟੂ ਜਨਰਲ ਸਕੱਤਰ ਚੁਣਿਆ ਗਿਆ। ਬਾਕੀ ਦੇ ਅਹੁਦੇਦਾਰਾਂ ਵਿੱਚ ਜਸਵਿੰਦਰ ਬੱਬਲੂ ਤੇ ਸੁਰੇਸ਼ ਕੁਮਾਰ ਮਾਨਸਾ ਮੀਤ ਪ੍ਰਧਾਨ,ਰਾਜੂ ਯਾਦਵ, ਸੰਜੀਤ ਕੁਮਾਰ ਜੁਆਇੰਟ ਸਕੱਤਰ, ਬੀਰਬਲ ਸਿੰਘ ਚੌਹਾਨ ਖਜ਼ਾਨਚੀ ਚੁਣੇ ਗਏ। ਇਸ ਤੋਂ ਬਿਨਾਂ ਰਾਜੂ ਗੋਸਵਾਮੀ ,ਅਨਿਲ ਕੁਮਾਰ ਆਦਿ ਨੂੰ 11 ਮੈਂਬਰੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×