For the best experience, open
https://m.punjabitribuneonline.com
on your mobile browser.
Advertisement

ਪਟਵਾਰ ਯੂਨੀਅਨ ਦੇ ਅਹੁਦੇਦਾਰ ਚੁਣੇ

06:33 AM Sep 01, 2024 IST
ਪਟਵਾਰ ਯੂਨੀਅਨ ਦੇ ਅਹੁਦੇਦਾਰ ਚੁਣੇ
Advertisement

ਪੱਤਰ ਪ੍ਰੇਰਕ
ਖਰੜ, 31 ਅਗਸਤ
ਰੈਵੇਨਿਊ ਪਟਵਾਰ ਯੂਨੀਅਨ ਦੇ ਵਿਧਾਨ ਤਹਿਸੀਲ ਬਾਡੀ ਖਰੜ ਸਾਲ 2024-26 ਦੀ ਚੋਣ ਜ਼ਿਲ੍ਹਾ ਪ੍ਰਧਾਨ ਮੁਹਾਲੀ ਹਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਇਸ ’ਚ ਸਾਬਕਾ ਪ੍ਰਧਾਨ ਤਹਿਸੀਲ ਬਾਡੀ ਖਰੜ ਸੌਰਵ ਸ਼ੁਕਲਾ ਵੱਲੋਂ ਜਗਤਾਰ ਸਿੰਘ ਦਾ ਨਾਮ ਤਹਿਸੀਲ ਪ੍ਰਧਾਨ ਲਈ ਰੱਖਿਆ ਗਿਆ ਜਿਸ ’ਤੇ ਸਮੂਹ ਪਟਵਾਰੀਆਂ ਨੇ ਸਰਬਸੰਮਤੀ ਦਿੱਤੀ। ਇਸ ’ਚ ਹਰਿੰਦਰ ਸਿੰਘ ਜਨਰਲ ਸਕੱਤਰ, ਮਨਦੀਪ ਕੌਰ ਖਜਾਨਚੀ, ਸੁਖਵੀਰ ਸਿੰਘ ਵਧੀਕ ਜਨਰਲ ਸਕੱਤਰ, ਸੰਜੇ ਵਧੀਕ ਖਜਾਨਚੀ ਤੇ ਹਰਿੰਦਰ ਸਿੰਘ, ਅਮਰਿੰਦਰ ਸਿੰਘ, ਅਮਨਦੀਪ ਸਿੰਘ, ਨਵੀਤਾ ਕੰਬੋਜ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਨਵਨੀਤ ਸਿੰਘ, ਮਨਿੰਦਰਪਾਲ ਸਿੱਧੂ, ਰਾਜਵੀਰ ਸਿੰਘ, ਨਿਸ਼ਾ ਸਿੰਗਲਾ ਜ਼ਿਲ੍ਹਾ ਮੈਂਬਰ ਚੁਣੇ ਗਏ।

Advertisement

Advertisement
Advertisement
Author Image

Advertisement