ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਲਨਾਬਾਦ: ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਜੇਤੂ, ਇਨੈਲੋ ਦੇ ਅਭੈ ਚੌਟਾਲਾ ਦੀ ਹਾਰ

12:59 PM Oct 08, 2024 IST
ਭਰਤ ਸਿੰਘ ਬੈਨੀਵਾਲ

ਜਗਤਾਰ ਸਮਾਲਸਰ
ਏਲਨਾਬਾਦ, 8 ਅਕਤੂਬਰ
Haryana Elections Ellenabad Constituency: ਹਰਿਆਣਾ ਵਿਧਾਨ ਸਭਾ ਦੇ ਏਲਨਾਬਾਦ ਹਲਕੇ ਤੋਂ ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਨੇ ਇਨੈਲੋ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅਭੈ ਚੌਟਾਲਾ ਨੂੰ ਹਰਾ ਕੇ ਜਿੱਤ ਦਰਜ ਕੀਤੀ। ਉਹ 14861 ਵੋਟਾਂ ਨਾਲ ਜੇਤੂ ਰਹੇ।

Advertisement

ਅਭੈ ਚੌਟਾਲਾ

ਵੋਟਾਂ ਦੀ ਗਿਣਤੀ ਚੌਧਵੇਂ ਗੇੜ ਤੱਕ ਚੱਲੀ। ਭਰਤ ਸਿੰਘ ਬੈਨੀਵਾਲ (ਕਾਂਗਰਸ) ਨੂੰ ਕੁੱਲ 77455 ਵੋਟਾਂ ਹਾਸਲ ਹੋਈਆਂ, ਜਦੋਂਕਿ ਇਨੈਲੋ ਦੇ ਅਭੈ ਸਿੰਘ ਚੌਟਾਲਾ 62594 ਵੋਟਾਂ ਲੈ ਕੇ ਦੂਜੇ ਨੰਬਰ ਉਤੇ ਰਹੇ। ਭਾਜਪਾ ਦੇ ਅਮੀਰ ਚੰਦ ਨੂੰ 13192 ਵੋਟਾਂ ਹੀ ਮਿਲੀਆਂ।

Advertisement
Advertisement