ਕੂਨੋ ਨੈਸ਼ਨਲ ਪਾਰਕਵਿੱਚ ਅੱਠਵੇਂ ਚੀਤੇ ਦੀ ਮੌਤ
07:43 AM Jul 15, 2023 IST
Advertisement
ਭੁਪਾਲ: ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ’ਚ ਅਫ਼ਰੀਕਾ ਤੋਂ ਲਿਆਂਦੇ ਗਏ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਰਜ ਨਾਮ ਦੇ ਚੀਤੇ ਦੀ ਮੌਤ ਨਾਲ ਹੁਣ ਤੱਕ ਅੱਠ ਚੀਤੇ ਦਮ ਤੋੜ ਚੁੱਕੇ ਹਨ। ਤਿੰਨ ਦਨਿ ਪਹਿਲਾਂ ਸ਼ਿਓਪੁਰ ਜ਼ਿਲ੍ਹੇ ਦੇ ਪਾਰਕ ’ਚ ਤੇਜਸ ਨਾਮ ਦੇ ਚੀਤੇ ਦੀ ਮੌਤ ਹੋ ਗਈ ਸੀ। ਚੀਤੇ ਦੀ ਪਿੱਠ ਅਤੇ ਗਲੇ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement