ਅੱਠ ਸਾਲਾ ਵਿਦਿਆਰਥੀ ਦੀ ਗਰਮੀ ਕਾਰਨ ਮੌਤ
07:22 AM Jul 03, 2024 IST
ਸ਼ਹਿਣਾ (ਪੱਤਰ ਪ੍ਰੇਰਕ):
Advertisement
ਪਿੰਡ ਉਗੋਕੇ ਦੇ ਲਖਜੋਤਪ੍ਰੀਤ ਸਿੰਘ (8) ਪੁੱਤਰ ਬੀਰਬਲ ਸਿੰਘ ਦੀ ਗਰਮੀ ਕਾਰਨ ਮੌਤ ਹੋ ਗਈ। ਉਹ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਉਲਟੀਆਂ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ।
Advertisement
Advertisement
Related News
Advertisement