ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਠ ਸੀਨੀਅਰ ਭਾਰਤੀ ਬੈਂਕਰਾਂ ਨੂੰ ਮਿਲੇਗਾ ਐਵਾਰਡ

07:42 AM Dec 15, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਲੰਡਨ, 14 ਦਸੰਬਰ
ਭਾਰਤ ਅਤੇ ਯੂਕੇ ਦੇ ਵਿੱਤੀ ਸੇਵਾਵਾਂ ਸਬੰਧੀ ਖੇਤਰਾਂ ਵਿੱਚ ਅਹਿਮ ਵਪਾਰਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ’ਚ ਪਾਏ ਯੋਗਦਾਨ ਲਈ ਲੰਡਨ ਵਿੱਚ ਸਥਾਪਤ ਪ੍ਰਮੁੱਖ ਭਾਰਤੀ ਬੈਂਕਾਂ ਨਾਲ ਜੁੜੇ ਅੱਠ ਸੀਨੀਅਰ ਬੈਂਕਰਾਂ ਨੂੰ ‘ਫਰੀਡਮ ਆਫ਼ ਦਿ ਸਿਟੀ ਆਫ਼ ਲੰਡਨ ਐਵਾਰਡ’ ਦਿੱਤਾ ਗਿਆ ਹੈ। ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਬੈਂਕ ਆਫ਼ ਬੜੌਦਾ ਦੇ ਮਧੁਰ ਕੁਮਾਰ, ਬੈਂਕ ਆਫ਼ ਇੰਡੀਆ ਦੇ ਮਨੀਸ਼ ਗੁਪਤਾ, ਐਕਸਪੋਰਟ-ਇੰਪੋਰਟ (ਐਕਸਿਮ) ਬੈਂਕ ਆਫ਼ ਇੰਡੀਆ ਦੇ ਅਸ਼ੋਕ ਕੁਮਾਰ ਵਰਿਤਾ, ਇੰਡਸਇੰਡ ਦੇ ਸ਼ਾਹਰੁਖ ਟੀ ਵਾਡੀਆ, ਇੰਡੀਆ ਇਨਫਰਾਸਟਰਕਚਰ ਫਾਇਨਾਂਸ ਕੰਪਨੀ ਦੇ ਰਾਕੇਸ਼ ਕੁਮਾਰ, ਆਈਸੀਆਈਸੀਆਈ ਦੇ ਲੋਕਨਾਥ ਮਿਸ਼ਰਾ, ਸਟੇਟ ਬੈਂਕ ਆਫ਼ ਇੰਡੀਆ ਦੇ ਸੁਧੀਰ ਕੁਮਾਰ ਸ਼ਰਮਾ ਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਅਰਬਿੰਦ ਕੁਮਾਰ ਚੌਧਰੀ ਦੇ ਨਾਂ ਸ਼ਾਮਲ ਹਨ। -ਪੀਟੀਆਈ

Advertisement

Advertisement