ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ’ਚ ਕਰੋਨਾ ਦੇ ਅੱਠ ਨਵੇਂ ਮਰੀਜ਼ਾਂ ਦੀ ਪੁਸ਼ਟੀ

04:49 PM Jul 27, 2020 IST

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ

Advertisement

ਕਈ ਦਨਿਾਂ ਦੀ ਖੜੋਤ ਤੋਂ ਬਾਅਦ ਅੱਜ ਮੁਕਤਸਰ ’ਚ ਕਰੋਨਾ ਦੇ ਅੱਠ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਮੁਕਤਸਰ ਦੀ ਭੁੱਲਰ ਕਲੋਨੀ ਦੇ ਦੋ, ਭਾਈ ਜਰਨੈਲ ਸਿੰਘ ਨਗਰ ਤੇ ਕੋਟਲੀ ਰੋਡ ਦੇ ਇਕ-ਇਕ; ਪਿੰਡ ਥਾਂਦੇਵਾਲਾ, ਸਰਾਏਨਾਗਾ ਤੇ ਮੌੜ ਦੇ ਇਕ-ਇਕ ਵਿਅਕਤੀ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸ ਵੇਲੇ ਜ਼ਿਲ੍ਹੇ ਵਿੱਚ ਕੁੱਲ 37 ਐਕਟਿਵ ਕੇਸ ਹਨ।

 

Advertisement

Advertisement
Tags :
ਕਰੋਨਾਨਵੇਂਪੁਸ਼ਟੀਮਰੀਜ਼ਾਂਮੁਕਤਸਰ