For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜੀਆਂ

07:13 AM Nov 17, 2023 IST
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜੀਆਂ
Advertisement

ਭੱਦਰਵਾਹ/ਜੰਮੂ: ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਭੱਦਰਵਾਹ ਪੱਟੀ ਵਿੱਚ ਵੀਰਵਾਰ ਨੂੰ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਭੱਦਰਵਾਹ ਦੇ ਚਿੰਨੋਟ ਇਲਾਕੇ ‘ਚ ਸਵੇਰੇ 4.45 ਵਜੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। -ਪੀਟੀਆਈ

Advertisement

Advertisement
Advertisement
Author Image

Advertisement