For the best experience, open
https://m.punjabitribuneonline.com
on your mobile browser.
Advertisement

ਮਿਸਰ: ਪ੍ਰਧਾਨ ਮੰਤਰੀ ਮੋਦੀ ਵੱਲੋਂ ਇਤਿਹਾਸਕ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ

09:30 PM Jun 29, 2023 IST
ਮਿਸਰ  ਪ੍ਰਧਾਨ ਮੰਤਰੀ ਮੋਦੀ ਵੱਲੋਂ ਇਤਿਹਾਸਕ 11ਵੀਂ ਸਦੀ ਦੀ ਅਲ ਹਾਕਿਮ ਮਸਜਿਦ ਦਾ ਦੌਰਾ
Advertisement

ਕਾਹਿਰਾ, 25 ਜੂਨ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਿਸਰ ਫੇਰੀ ਦੇ ਦੂਜੇ ਦਿਨ ਅੱਜ ਕਾਹਿਰਾ ਵਿੱਚ ਮੁਲਕ ਦੀ 11ਵੀਂ ਸਦੀ ਦੀ ਅਲ-ਹਾਕਿਮ ਮਸਜਿਦ ਦਾ ਦੌਰਾ ਕੀਤਾ। ਇਸ ਮਸਜਿਦ ਨੂੰ ਭਾਰਤ ਦੇ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਪੁਨਰ ਸਥਾਪਿਤ ਕੀਤਾ ਗਿਆ ਹੈ। -ਪੀਟੀਆਈ

Advertisement
Tags :
Advertisement
Advertisement
×