ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਡੀ ਨੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਤਾਮਿਲਨਾਡੂ ਦੇ ਮੰਤਰੀ ਤੇ ਉਸ ਦੇ ਸੰਸਦ ਮੈਂਬਰ ਪੁੱਤ ਦੇ ਟਿਕਾਣਿਆਂ ’ਤੇ ਛਾਪੇ ਮਾਰੇ

11:42 AM Jul 17, 2023 IST

ਚੇਨਈ, 17 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਨੇਤਾ ਅਤੇ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਕੇ. ਪੋਨਮੁਡੀ ਅਤੇ ਉਨ੍ਹਾਂ ਦੇ ਬੇਟੇ ਅਤੇ ਸੰਸਦ ਮੈਂਬਰ ਗੌਤਮ ਸਿਗਮਣੀ ਦੇ ਟਿਕਾਣਿਆਂ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ  ਛਾਪੇਮਾਰੀ ਕੀਤੀ। ਰਾਜਧਾਨੀ ਚੇਨਈ ਤੋਂ ਇਲਾਵਾ ਵਿਲੂਪੁਰਮ ਦੇ ਪੋਨਮੁਡੀ ਅਤੇ ਸਿਗਮਣੀ ਨਾਲ ਜੁੜੇ ਸਥਾਨਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। 28 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਮਾਮਲਾ 2007-11 ਤੱਕ ਦਾ ਹੈ, ਉਸ ਸਮੇਂ ਪੋਨਮੁਡੀ ਤਾਮਿਲਨਾਡੂ ਦੇ ਖਾਣ ਮੰਤਰੀ ਸਨ।

Advertisement

Advertisement
Tags :
‘ਕਾਲੇਸੰਸਦਸਫ਼ੈਦਛਾਪੇਟਿਕਾਣਿਆਂਤਾਮਿਲਨਾਡੂਪੁੱਤਮੰਤਰੀਮਾਮਲੇਮਾਰੇਮੈਂਬਰ
Advertisement