For the best experience, open
https://m.punjabitribuneonline.com
on your mobile browser.
Advertisement

ਦਿੱਲੀ-ਐੱਨਸੀਆਰ, ਅੰਮ੍ਰਿਤਸਰ ਤੇ ਚੰਡੀਗੜ੍ਹ ’ਚ ਭੂਚਾਲ ਦੇ ਝਟਕੇ

10:36 PM Aug 05, 2023 IST
ਦਿੱਲੀ ਐੱਨਸੀਆਰ  ਅੰਮ੍ਰਿਤਸਰ ਤੇ ਚੰਡੀਗੜ੍ਹ ’ਚ ਭੂਚਾਲ ਦੇ ਝਟਕੇ
Graphic shows large earthquake logo over broken earth and Richter scale reading
Advertisement

ਨਵੀਂ ਦਿੱਲੀ, 5 ਅਗਸਤ
ਨਵੀਂ ਦਿੱਲੀ-ਐੱਨਸੀਆਰ, ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਅੱਜ ਰਾਤ 9.35 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.8 ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਮੁੱਖ ਅਫਗਾਨਿਸਤਾਨ ’ਚ ਸਥਿਤ ਹਿੰਦੂ ਕੁਸ਼ ਖੇਤਰ ਸੀ। -ਟਨਸ

Advertisement

Advertisement
Author Image

Advertisement
Advertisement
×