For the best experience, open
https://m.punjabitribuneonline.com
on your mobile browser.
Advertisement

ਅਫ਼ਗਾਨਿਸਤਾਨ ’ਚ ਭੂਚਾਲ ਦਾ ਝਟਕਾ

06:50 AM Feb 19, 2024 IST
ਅਫ਼ਗਾਨਿਸਤਾਨ ’ਚ ਭੂਚਾਲ ਦਾ ਝਟਕਾ
Advertisement

Advertisement

ਕਾਬੁਲ: ਅਫ਼ਗਾਨਿਸਤਾਨ ਵਿੱਚ ਅੱਜ ਸ਼ਾਮ ਭੂਚਾਲ ਦਾ ਝਟਕਾ ਲੱਗਿਆ ਤੇ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.1 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਨੇ ਇਹ ਜਾਣਕਾਰੀ ਦਿੱਤੀ। ਐੱਨਸੀਐੱਸ ਮੁਤਾਬਕ ਭੂਚਾਲ ਦਾ ਇਹ ਝਟਕਾ ਸ਼ਾਮ ਨੂੰ ਲਗਪਗ 4.50 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਡੂੰਘਾਈ ਧਰਤੀ ਦੇ 15 ਕਿਲੋਮੀਟਰ ਹੇਠਾਂ ਸੀ। -ਏਐੱਨਆਈ

Advertisement
Author Image

Advertisement
Advertisement
×