For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ’ਚ 9 ਮਈ ਦੀ ਹਿੰਸਾ ਦੌਰਾਨ ਡਿਊਟੀ ’ਚ ਕੁਤਾਹੀ ਕਾਰਨ ਲੈਫਟੀਨੈਂਟ ਜਨਰਲ ਸਣੇ 3 ਫੌਜੀ ਅਧਿਕਾਰੀ ਬਰਖ਼ਾਸਤ

08:52 PM Jun 29, 2023 IST
ਪਾਕਿਸਤਾਨ ’ਚ 9 ਮਈ ਦੀ ਹਿੰਸਾ ਦੌਰਾਨ ਡਿਊਟੀ ’ਚ ਕੁਤਾਹੀ ਕਾਰਨ ਲੈਫਟੀਨੈਂਟ ਜਨਰਲ ਸਣੇ 3 ਫੌਜੀ ਅਧਿਕਾਰੀ ਬਰਖ਼ਾਸਤ
Advertisement

ਇਸਲਾਮਾਬਾਦ, 26 ਜੂਨ

Advertisement

ਪਾਕਿਸਤਾਨੀ ਥਲ ਸੈਨਾ ਨੇ 9 ਮਈ ਦੀ ਹਿੰਸਾ ਦੌਰਾਨ ਥਲ ਸੈਨਾ ਟਿਕਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਲੈਫਟੀਨੈਂਟ ਜਨਰਲ ਸਮੇਤ ਤਿੰਨ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।

Advertisement
Tags :
Advertisement
Advertisement
×