ਮਨੀਪੁਰ ਤੇ ਪੰਜਾਬ ’ਚ ਇੰਟਰਨੈੱਟ ਬੰਦ ਕਰਨ ਨਾਲ ਦੇਸ਼ ਨੂੰ 1.9 ਅਰਬ ਡਾਲਰ ਦਾ ਹੋਇਆ ਨੁਕਸਾਨ, 21 ਹਜ਼ਾਰ ਤੋਂ ਵੱਧ ਨੌਕਰੀਆਂ ਗਈਆਂ
06:35 PM Jun 29, 2023 IST
ਨਵੀਂ ਦਿੱਲੀ, 29 ਜੂਨ
Advertisement
ਮੌਜੂਦਾ ਸਮੇਂ ਮਨੀਪੁਰ ਅਤੇ ਬੀਤੇ ਦਿਨਾਂ ਦੌਰਾਨ ਪੰਜਾਬ ਵਿੱਚ ਇੰਟਰਨੈੱਟ ਬੰਦ ਹੋਣ ਕਾਰਨ ਭਾਰਤੀ ਅਰਥਚਾਰੇ ਨੂੰ ਅੰਦਾਜ਼ਨ 1.9 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਵਿਦੇਸ਼ੀ ਨਿਵੇਸ਼ ਵਿੱਚ ਲਗਭਗ 11.8 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਕਰੀਬ 21,268 ਨੌਕਰੀਆਂ ਚਲੀਆਂ ਗਈਆਂ। ਅੱਜ ਇਹ ਦਾਅਵਾ ਇਕ ਰਿਪੋਰਟ ਵਿੱਚ ਕੀਤਾ ਗਿਆ ਹੈ।
Advertisement
Advertisement