ਸਰਬਜੀਤ ਸਿੰਘ ਭੰਗੂਪਟਿਆਲਾ, 19 ਜੁਲਾਈਅੱਜ ਪਟਿਆਲਾ ਸ਼ਹਿਰ ’ਚ ਚਾਰ ਘੰਟੇ ਪਈ ਭਾਰੀ ਬਾਰਸ਼ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਭਾਰੀ ਮੀਂਹ ਦੇ ਬਾਵਜੂਦ ਨਦੀ ਨਾਲੇ ਖਾਸ ਤੌਰ ’ਤੇ ਵੱਡੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀ ਹੈ।