For the best experience, open
https://m.punjabitribuneonline.com
on your mobile browser.
Advertisement

ਹੈਦਰਾਬਾਦ ’ਚ ਭਾਰੀ ਮੀਂਹ ਕਾਰਨ ਉਸਾਰੀ ਅਧੀਨ ਇਮਾਰਤ ਦੀ ਕੰਧ ਢਹਿਣ ਨਾਲ ਬੱਚੇ ਸਣੇ 7 ਮੌਤਾਂ

11:53 AM May 08, 2024 IST
ਹੈਦਰਾਬਾਦ ’ਚ ਭਾਰੀ ਮੀਂਹ ਕਾਰਨ ਉਸਾਰੀ ਅਧੀਨ ਇਮਾਰਤ ਦੀ ਕੰਧ ਢਹਿਣ ਨਾਲ ਬੱਚੇ ਸਣੇ 7 ਮੌਤਾਂ
Advertisement

ਹੈਦਰਾਬਾਦ, 8 ਮਈ
ਹੈਦਰਾਬਾਦ ਦੇ ਬਾਚੂਪੱਲੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਚਾਰ ਸਾਲਾ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਬਾਚੂਪੱਲੀ ਪੁਲੀਸ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਦੀ ਹੈ ਅਤੇ ਮਾਰੇ ਗਏ ਲੋਕ ਉੜੀਸ ਅਤੇ ਛੱਤੀਸਗੜ੍ਹ ਦੇ ਰਹਿਣ ਵਾਲੇ ਪਰਵਾਸੀ ਮਜ਼ਦੂਰ ਸਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਜ ਸਵੇਰੇ ਖੁਦਾਈ ਮਸ਼ੀਨ ਦੀ ਮਦਦ ਨਾਲ ਮਲਬੇ 'ਚੋਂ ਬਾਹਰ ਕੱਢਿਆ ਗਿਆ। ਮੰਗਲਵਾਰ ਨੂੰ ਹੈਦਰਾਬਾਦ ਅਤੇ ਤਿਲੰਗਾਨਾ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ।

Advertisement

Advertisement
Author Image

Advertisement
Advertisement
×