For the best experience, open
https://m.punjabitribuneonline.com
on your mobile browser.
Advertisement

ਡਾ. ਅਮਰ ਸਿੰਘ ਡੇਰਾ ਬਾਬਾ ਬੁੱਧ ਦਾਸ ਵਿਖੇ ਨਤਮਸਤਕ

07:03 AM Apr 02, 2024 IST
ਡਾ  ਅਮਰ ਸਿੰਘ ਡੇਰਾ ਬਾਬਾ ਬੁੱਧ ਦਾਸ ਵਿਖੇ ਨਤਮਸਤਕ
ਡਾ. ਅਮਰ ਸਿੰਘ ਦਾ ਸਨਮਾਨ ਕਰਦੇ ਹੋਏ ਡਾ. ਸਿਕੰਦਰ ਸਿੰਘ ਅਤੇ ਹੋਰ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 1 ਅਪਰੈਲ
ਸੰਸਦ ਮੈਂਬਰ ਡਾ. ਅਮਰ ਸਿੰਘ ਡੇਰਾ ਬਾਬਾ ਬੁੱਧ ਦਾਸ ਦੇ ਸਥਾਨ ਵਿਖੇ ਨਤਮਸਤਕ ਹੋਏ। ਇਸ ਮੌਕੇ ਡੇਰੇ ਦੇ ਮਹੰਤ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਡਾ. ਅਮਰ ਸਿੰਘ ਦਾ ਸਨਮਾਨ ਕੀਤਾ। ਅਮਰ ਸਿੰਘ ਨੇ ਕਿਹਾ ਦੇਸ਼ ਵਿੱਚ ਲੋਕਤੰਤਰ ਖ਼ਤਰੇ ’ਚ ਹੈ, ਇਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲੋ, ਸਾਬਕਾ ਚੇਅਰਮੈਨ ਰਣਜੀਤ ਸਿੰਘ ਤਰਖਾਣ ਮਾਜਰਾ, ਮਨਜੀਤ ਸ਼ਰਮਾ, ਸੁਰਿੰਦਰ ਸਿੰਘ ਰਾਮਗੜ੍ਹ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋਂ, ਸਤਪਾਲ ਰਾਣਾ, ਸੰਦੀਪ ਸਿੰਘ ਲੋਹਾਰੀ, ਰਾਮ ਕ੍ਰਿਸ਼ਨ ਚੁੱਘ, ਕਰਮ ਚੰਦ, ਐਡ. ਭਾਰਤ ਭੂਸ਼ਣ ਵਰਮਾ, ਸਾਧੂ ਰਾਮ ਭੱਟਮਾਜਰਾ, ਵਰਿੰਦਰ ਪਾਲ ਸਿੰਘ, ਖੁਸ਼ਵੰਤ ਰਾਏ ਥਾਪਰ, ਬਲਵੀਰ ਸਿੰਘ ਚੇਅਰਮੈਨ, ਓਮ ਪ੍ਰਕਾਸ਼ ਮੁਖੀਜਾ, ਅਸ਼ੋਕ ਧੀਮਾਨ, ਨਰੰਜਨ ਕੁਮਾਰ, ਪ੍ਰਿਤਪਾਲ ਧਾਰਨੀ, ਪ੍ਰੇਮ ਸਿੰਘ ਖਾਪੜਾ, ਹਰਚੰਦ ਸਿੰਘ ਡੂਮ ਛੜੀ ਕਰਨੈਲ ਸਿੰਘ ਡੂਮ ਛੇੜੀ, ਅਸ਼ੋਕ ਗੌਤਮ, ਗੁਰਮੀਤ ਸਿੰਘ ਗੁਰਾਇਆ, ਪਾਲ ਸਿੰਘ ਸਕੱਤਰ,ਪੀਏ ਪ੍ਰਭਦੀਪ ਸਿੰਘ, ਅਮੀਂ ਚੰਦ ਭਟੇੜੀ, ਨਿਰਮਲ ਸਿੰਘ ਅਨੇਤਾ, ਪ੍ਰੀਤਮ ਰਬੜ, ਕਿਸ਼ੋਰੀ ਲਾਲ, ਮਨੋਜ ਕੁਮਾਰ, ਅਨਮੋਲ, ਰਾਮ ਰੱਖਾ, ਜੇ ਨਮਾਵੀਐ, ਰਾਮ ਕੇਵਲ ਯਾਦਵ, ਨੱਥੂ ਰਾਮ, ਜਗਤਾਰ ਸਿੰਘ ਮੈਂੜਾ, ਜਸਪਿੰਦਰ ਸਿੰਘ ਮੈਂੜਾ ਅਤੇ ਗੁਰਸ਼ੇਰ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×