For the best experience, open
https://m.punjabitribuneonline.com
on your mobile browser.
Advertisement

ਦੋ ਦਿਵਿਆਂਗ ਬੱਚਿਆਂ ਨੂੰ ਵੀਲ੍ਹ ਚੇਅਰ ਦਾਨ

09:55 AM Sep 25, 2024 IST
ਦੋ ਦਿਵਿਆਂਗ ਬੱਚਿਆਂ ਨੂੰ ਵੀਲ੍ਹ ਚੇਅਰ ਦਾਨ
ਬੱਚਿਆਂ ਨੂੰ ਵੀਲ੍ਹ ਚੇਅਰਾਂ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ। -ਫੋਟੋ: ਲਾਲੀ
Advertisement

ਸੰਗਰੂਰ:

Advertisement

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਜਿੰਦਰ ਕੌਰ ਨੇ ਇੱਥੇ ਦੋ ਦਿਵਿਆਂਗ ਬੱਚਿਆਂ ਨੂੰ ਵੀਲ੍ਹ ਚੇਅਰ ਦਿੱਤੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਟੇਟ ਸਮੱਗਰਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮੁਹਾਲੀ ਵਿੱਚ ਹੋਈ ਬੱਚਿਆਂ ਦੀ ਅਸੈਸਮੈਂਟ ਵਿਚ ਜ਼ਿਲ੍ਹਾ ਸੰਗਰੂਰ ਦੇ ਦੋ ਬੱਚੇ ਸੁਖਮਨਜੋਤ ਕੌਰ ਅਤੇ ਪਰਵਿੰਦਰ ਸਿੰਘ ਚੁਣੇ ਗਏ ਸਨ ਜਿਨ੍ਹਾਂ ਨੂੰ ਐੱਚਡੀਐੱਫਸੀ ਨਿਊ ਮੋਸ਼ਨ ਵੱਲੋਂ ਵੀਲ੍ਹ ਚੇਅਰਜ਼ ਭੇਜੀਆਂ ਗਈਆਂ ਸਨ। ਇਸ ਮੌਕੇ ਰਵਿੰਦਰ ਕੌਰ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੇ ਕਿਹਾ ਕਿ ਸਮਾਜ ਵਿਚ ਬਰਾਬਰ ਸਨਮਾਨ ਲੈਣਾ ਦਿਵਿਆਂਗ ਬੱਚਿਆਂ ਦਾ ਅਧਿਕਾਰ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement