For the best experience, open
https://m.punjabitribuneonline.com
on your mobile browser.
Advertisement

ਅੱਖਾਂ ਦਾਨ ਕੀਤੀਆਂ

10:26 AM Sep 16, 2024 IST
ਅੱਖਾਂ ਦਾਨ ਕੀਤੀਆਂ
Advertisement

ਪੱਤਰ ਪ੍ਰੇਰਕ
ਲਾਲੜੂ, 15 ਸਤੰਬਰ
ਭਾਰਤ ਵਿਕਾਸ ਪਰਿਸ਼ਦ ਸ਼ਾਖਾ ਲਾਲੜੂ ਦੀ ਪ੍ਰੇਰਨਾ ਸਦਕਾ ਤਿਲਕ ਰਾਜ (52) ਵਾਸੀ ਲਾਲੜੂ ਮੰਡੀ ਦੀ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਅੱਖਾਂ ਦਾਨ ਕੀਤੀਆਂ ਗਈਆਂ। ਪੀਜੀਆਈ, ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ ਅੱਖਾਂ ਪ੍ਰਾਪਤ ਕੀਤੀਆਂ। ਸਾਖਾ ਪ੍ਰਧਾਨ ਰਘੂਨਾਥ ਨਾਰੰਗ ਨੇ ਤਿਲਕ ਰਾਜ ਦੀ ਪਤਨੀ ਅਨੀਤਾ ਰਾਣੀ, ਪੁੱਤਰ ਵਿਨੈ ਨਾਸਾ, ਧੀ ਕੁਮਕੁਮ ਨਾਸਾ, ਭਰਾ ਨਰੇਸ਼ ਕੁਮਾਰ, ਭੈਣ ਮੀਨੂੰ, ਮਮਤਾ ਰਾਣੀ ਸਣੇ ਸਮੁੱਚੇ ਨਾਸਾ ਪਰਿਵਾਰ ਦਾ ਧੰਨਵਾਦ ਕੀਤਾ। ਸ੍ਰੀ ਨਾਰੰਗ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਵੀ ਪਰਿਵਾਰ ਨੇ ਸਮਾਜ ਸੇਵਾ ਦਾ ਉੱਤਮ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਲੋਕਾਂ ਨੂੰ ਅੱਖਾਂ ਅਤੇ ਖੂਨਦਾਨ ਲਈ ਪ੍ਰੇਰਦੀ ਹੈ।

Advertisement

Advertisement
Advertisement
Author Image

Advertisement