ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਸਕੂਲ ਨੂੰ ਪੰਜ ਏਸੀ ਦਾਨ

07:05 AM Aug 03, 2024 IST
ਸਕੂਲ ਨੂੰ ਏਸੀ ਭੇਟ ਕਰਦੇ ਹੋਏ ਪਤਵੰਤੇ।

ਭਦੌੜ: ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਨੂੰ ਤਪ ਅਸਥਾਨ ਗੁਰਦੁਆਰਾ ਤਪ ਅਸਥਾਨ ਬਾਬਾ ਕਾਲਾ ਸਿੰਘ, ਬਾਬਾ ਮਲਕੀਤ ਸਿੰਘ ਦੀ ਮੈਨੇਜਮੈਂਟ ਕਮੇਟੀ ਵੱਲੋਂ ਪੰਜ ਏਅਰ ਕੰਡੀਸ਼ਨਰ ਅਤੇ 9 ਛੱਤ ਵਾਲੇ ਪੱਖੇ ਦਾਨ ਕੀਤੇ ਗਏ। ਸੈਂਟਰ ਹੈੱਡ ਟੀਚਰ ਕਰਤਾਰ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਵੱਲੋਂ ਪਹਿਲਾਂ ਵੀ ਸਕੂਲ ਵਿੱਚ 14 ਲੱਖ ਦੀ ਲਾਗਤ ਨਾਲ ਦੋ ਕਮਰੇ ਸਪੁਰਦ ਕੀਤੇ ਸਨ। ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਨੇ ਸਕੂਲ ਮੈਨੇਜਮੈਂਟ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਸਾਰੇ ਕਮਰਿਆਂ ਵਿਚ ਏਸੀ ਲਾਏ ਜਾਣਗੇ। ਅਰੁਣ ਕੁਮਾਰ ਸਿੰਗਲਾ ਵੱਲੋਂ ਇੱਕ ਵਾਟਰ ਕੂਲਰ, ਇੱਕ ਆਰ ਓ ਸਿਸਟਮ ਸਕੂਲ ਨੂੰ ਦਾਨ ਦਿੱਤੇ ਗਏ। ਬਾਬਾ ਹਰਨਾਮ ਦਾਸ ਡੇਰਾ ਝਾਹਿਆਂ ਵਾਲੀ ਵੱਲੋਂ ਵੀ ਸਕੂਲ ਨੂੰ ਤਿੰਨ ਪੱਖੇ ਭੇਟ ਕੀਤੇ ਗਏ। -ਪੱਤਰ ਪ੍ਰੇਰਕ

Advertisement

Advertisement
Advertisement