For the best experience, open
https://m.punjabitribuneonline.com
on your mobile browser.
Advertisement

ਹਨੂੰਮਾਨ ਮੰਦਰ ਲਈ ਕੁਰਸੀਆਂ ਦਾਨ

08:20 AM Apr 17, 2024 IST
ਹਨੂੰਮਾਨ ਮੰਦਰ ਲਈ ਕੁਰਸੀਆਂ ਦਾਨ
ਮੰਦਰ ਲਈ ਕੁਰਸੀਆਂ ਦਾਨ ਕਰਨ ਮੌਕੇ ਸੁਸਾਇਟੀ ਦੇ ਅਹੁਦੇਦਾਰ। -ਫੋਟੋ: ਸ਼ੇਤਰਾ
Advertisement

ਜਗਰਾਉਂ: ਲੋਕ ਸੇਵਾ ਸੁਸਾਇਟੀ ਨੇ ਇਥੇ ਘਾਹ ਮੰਡੀ ਨੇੜਲੇ ਹਨੂੰਮਾਨ ਮੰਦਰ ਨੂੰ 16 ਕੁਰਸੀਆਂ ਦਾਨ ਦਿੱਤੀਆਂ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸ੍ਰੀਰਾਮ ਨੌਮੀ ਦੇ ਪਵਿੱਤਰ ਤਿਉਹਾਰ ਮੌਕੇ ਇਹ ਕੁਰਸੀਆਂ ਮੰਦਰ ’ਚ ਆਉਣ ਵਾਲੇ ਸ਼ਰਧਾਲੂਆਂ ਲਈ ਦਿੱਤੀਆਂ ਗਈਆਂ ਹਨ। ਹਨੂੰਮਾਨ ਮੰਦਰ ਦੇ ਪ੍ਰਬੰਧਕ ਬ੍ਰਿਜ ਲਾਲ ਸ਼ਰਮਾ ਅਤੇ ਵਿਨੈ ਕੁਮਾਰ ਸ਼ਰਮਾ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਕੰਵਲ ਕੱਕੜ, ਆਰਕੇ ਗੋਇਲ, ਸੰਜੀਵ ਚੋਪੜਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×