ਮੰਗਲਵਾਰ ਦੀ ਸਵੇਰ ਘਰੇਲੂ ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ
11:12 AM Sep 10, 2024 IST
Advertisement
ਮੁੰਬਈ, 10 ਸਤੰਬਰ
Advertisement
Stock Market Today: ਕੌਮਾਂਤਰੀ ਬਜ਼ਾਰ ਵਿਚ ਤੇਜ਼ੀ ਅਤੇ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਦੇ ਚਲਦਿਆਂ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂ ਵਿਚ 241.68 ਅੰਕ ਚੜ੍ਹ ਕੇ 81,801.22 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 78.4 ਅੰਕਾਂ ਦੇ ਵਾਧੇ ਨਾਲ 25,014.80’ਤੇ ਰਹੀ। ਬੀਤੀ ਦਿਨ ਬਜ਼ਾਰ ਸਕਾਰਾਤਮਕ ਰੂਪ ਵਿਚ ਬੰਦ ਹੋਏ ਸਨ। -ਪੀਟੀਆਈ
Advertisement
Advertisement