For the best experience, open
https://m.punjabitribuneonline.com
on your mobile browser.
Advertisement

ਲੋਕ ਸੇਵਾ ਸੁਸਾਇਟੀ ਵੱਲੋਂ ਡਾਕਟਰਾਂ ਦਾ ਸਨਮਾਨ

07:51 AM Jul 02, 2024 IST
ਲੋਕ ਸੇਵਾ ਸੁਸਾਇਟੀ ਵੱਲੋਂ ਡਾਕਟਰਾਂ ਦਾ ਸਨਮਾਨ
ਡਾਕਟਰਾਂ ਦਾ ਸਨਮਾਨ ਕਰਦੇ ਹੋਏ ਲੋਕ ਸੇਵਾ ਸੁਸਾਇਟੀ ਦੇ ਅਹੁਦੇਦਾਰ। -ਫੋਟੋ: ਸ਼ੇਤਰਾ
Advertisement

ਜਗਰਾਉਂ:

Advertisement

ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਅੱਜ ਸ਼ੰਕਰਾ ਆਈ ਹਸਪਤਾਲ ਦੇ 12 ਡਾਕਟਰਾਂ ਦਾ ਸਨਮਾਨ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਤੇ ਕੈਸ਼ੀਅਰ ਸੁਨੀਲ ਬਜਾਜ ਨੇ ਡਾਕਟਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਡਾ. ਨਵਦੀਪ ਸਿੰਘ ਸੇਠੀ, ਡਾ. ਮਨੋਜ ਗੁਪਤਾ, ਡਾ. ਰੁਚੀ ਸਿੰਘ, ਡਾ. ਪ੍ਰਸ਼ਾਂਤ ਢੰਡ, ਡਾ. ਸੁਮੱਈਆ ਇਰਸ਼ਾਦ, ਡਾ. ਮੋਨਿਕਾ ਸਿੰਘ, ਡਾ. ਜੈਸ਼੍ਰੀ ਪੇਂਡਮਕਰ, ਡਾ. ਦੀਪਿਕਾ ਯਾਦਵ, ਡਾ. ਅਲੰਕ੍ਰਿਤਾ ਹਜ਼ਾਰਿਕਾ, ਡਾ. ਪ੍ਰੀਤੀ ਰੇਖਾ ਦਾਸ, ਡਾ. ਮਨੂ ਰਾਮਪਾਲ, ਡਾ. ਰਮਿੰਦਰ ਕੌਰ ਤੇ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×