ਸਹਾਰਾ ਦੀ 25 ਹਜ਼ਾਰ ਕਰੋੜ ਰੁਪਏ ਦੀ ਅਣਵੰਡੀ ਰਕਮ ’ਤੇ ਚਰਚਾ ਸ਼ੁਰੂ
06:44 AM Nov 16, 2023 IST
Advertisement
ਨਵੀਂ ਦਿੱਲੀ: ਸਹਾਰਾ ਗਰੁੱਪ ਦੇ ਮੁਖੀ ਸੁਬ੍ਰਤਾ ਰੌਏ ਦੇ ਦੇਹਾਂਤ ਮਗਰੋਂ ਪੂੰਜੀ ਬਾਜ਼ਾਰ ਪ੍ਰਸ਼ਾਸਕ ਸੇਬੀ ਦੇ ਖਾਤੇ ਵਿੱਚ ਪਈ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਣਵੰਡੀ ਰਕਮ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। 75 ਸਾਲਾ ਰੌਏ ਦਾ ਮੰਗਲਵਾਰ ਰਾਤ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਹਾਰਾ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ ਸਨ। -ਪੀਟੀਆਈ
Advertisement
Advertisement