For the best experience, open
https://m.punjabitribuneonline.com
on your mobile browser.
Advertisement

ਵਪਾਰੀਆਂ ਦੀਆਂ ਸਮੱਸਿਆਵਾਂ ’ਤੇ ਚਰਚਾ

09:02 AM Sep 25, 2024 IST
ਵਪਾਰੀਆਂ ਦੀਆਂ ਸਮੱਸਿਆਵਾਂ ’ਤੇ ਚਰਚਾ
ਵਪਾਰ ਮੰਡਲ ਖਰੜ ਦੇ ਅਹੁਦੇਦਾਰ ਮੀਟਿੰਗ ਵਿਚ ਭਾਗ ਲੈਂਦੇ ਹੋਏ।
Advertisement

ਖਰੜ:

Advertisement

ਵਪਾਰ ਮੰਡਲ ਖਰੜ ਦੀ ਵਿਸ਼ੇਸ਼ ਮੀਟਿੰਗ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਹੋਈ। ਇਸ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਮਾਰਕੀਟ ਪ੍ਰਧਾਨ ਮੌਜੂਦ ਸਨ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਵੱਖ-ਵੱਖ ਸਰਕਾਰਾਂ ਅਤੇ ਨਗਰ ਕੌਂਸਲ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੱਢੇ। ਇਸ ਤੋਂ ਇਲਾਵਾ ਮੀਟਿੰਗ ਵਿਚ ਅਸ਼ੋਕ ਸ਼ਰਮਾ ਨੂੰ ਪ੍ਰਧਾਨ, ਰਜਿੰਦਰ ਕੁਮਾਰ ਨੂੰ ਸੀਨੀਅਰ ਉਪ ਪ੍ਰਧਾਨ, ਪੁਨੀਤ ਮੰਡਕਾਨ ਨੂੰ ਮੀਤ ਪ੍ਰਧਾਨ, ਪਵਨ ਵਰਮਾ ਨੂੰ ਖਜਾਨਚੀ, ਕੈਲਾਸ਼ ਅਗਰਵਾਲ ਨੂੰ ਸਹਿ ਖਜਾਨਚੀ, ਦੀਪਕ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ, ਜਤਿੰਦਰ ਸਿੰਘ ਨੂੰ ਜਨਰਲ ਸਕੱਤਰ, ਵਿਕਰਮ ਸਿੰਘ ਅਤੇ ਅਮਿਤ ਖੰਨਾ ਨੂੰ ਸਹਿ ਸਕੱਤਰ, ਗੌਰਵ ਕੁਮਾਰ ਨੂੰ ਪ੍ਰੈੱਸ ਸਕੱਤਰ, ਸਾਹਿਲ ਕੋਹਲੀ ਨੂੰ ਪ੍ਰੈਸ ਅਤੇ ਮੀਡੀਆ ਸਕੱਤਰ ਅਤੇ ਦਿਨੇਸ਼ ਕੁਮਾਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement