ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕ ਦੇ ਪੈਨਸ਼ਨਰਾਂ ਦੀ ਡਾਇਰੈਕਟਰੀ ਜਾਰੀ

09:04 AM Sep 08, 2024 IST
ਮਹਿਲ ਕਲਾਂ ਵਿੱਚ ਪੈਨਸ਼ਨਰਾਂ ਦੀ ਡਾਇਰੈਕਟਰੀ ਜਾਰੀ ਕਰਦੇ ਹੋਏ ਆਗੂ। -ਫੋਟੋ: ਨਵਕਿਰਨ

ਮਹਿਲ ਕਲਾਂ: ਪੈਨਸ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਕਮੇਟੀ ਵੱਲੋਂ ਬਲਾਕ ਦੇ ਸਮੂਹ ਪੈਨਸ਼ਨਰਾਂ ਦੇ ਪਤੇ, ਫੋਨ ਨੰਬਰ ਸਮੇਤ ਸਮੁੱਚੀ ਜਾਣਕਾਰੀ ਵਾਲੀ ਡਾਇਰੈਕਟਰੀ ਜਾਰੀ ਕੀਤੀ ਗਈ। ਉੱਘੇ ਮੁਲਾਜ਼ਮ ਆਗੂ ਬ੍ਰਿਜ ਲਾਲ ਸ਼ਰਮਾ ਦੀ ਯਾਦ ਵਿੱਚ ਇਹ ਜਾਰੀ ਕੀਤੀ ਗਈ। ਬ੍ਰਿਜ ਲਾਲ ਸ਼ਰਮਾ ਦੇ ਪੁੱਤਰ ਮਾਸਟਰ ਬਲਜਿੰਦਰ ਪ੍ਰਭੂ ਅਤੇ ਰਜਿੰਦਰ ਕੁਮਾਰ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਸੁਫ਼ਨਾ ਸੀ ਕਿ ਸਮੂਹ ਪੈਨਸਨਰਜ਼ ਦੀ ਡਾਇਰੈਕਟਰੀ ਬਣੇ। ਇਸ ਡਾਇਰੈਕਟਰੀ ਨੂੰ ਜਾਰੀ ਸਮੇਂ ਪੈਨਸ਼ਨਰ ਅਸੋਸੀਏਸ਼ਨ ਦੇ ਸੀਨੀਅਰ ਆਗੂ ਹਾਜ਼ਰ ਸਨ। ਇਹ ਡਾਇਰੈਕਟਰੀ ਸਮੁੱਚੇ ਪੈਨਸਨਰਜ਼ ਨੂੰ ਮੁਫਤ ਵੰਡੀ ਗਈ। -ਪੱਤਰ ਪ੍ਰੇਰਕ

Advertisement

Advertisement