ਇੰਸਟਾਗ੍ਰਾਮ, ਟਿਕ-ਟੌਕ ਤੇ ਯੂ-ਟਿਊਬ ਦੇ 23.5 ਕਰੋੜ ਯੂਜਰਜ਼ ਦੇ ਡਾਟਾ ਵਿੱਚ ਸੰਨ੍ਹ
01:56 PM Aug 21, 2020 IST
ਸਾਂ ਫਰਾਂਸਿਸਕੋ, 21 ਅਗਸਤ
Advertisement
ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ, ਚੀਨ ਦੇ ਟਿੱਕ ਟੌਕ ਅਤੇ ਗੂਗਲ ਦੀ ਮਲਕੀਅਤ ਵਾਲੀ ਯੂ-ਟਿਊਬ ਦੇ ਘੱਟੋ ਘੱਟ 23.5 ਕਰੋੜ ਯੂਜਰਜ਼ ਦੇ ਡਾਟਾ ਵਿੱਚ ਸੰਨ੍ਹ ਮਾਰੀ ਗਈ ਹੈ। ਇਨ੍ਹਾਂ ਯੂਜਰਜ਼ ਦਾ ਨਿੱਜੀ ਡਾਟਾ ਡਾਰਕ ਵੈੱਬ ‘ਤੇ ਮੌਜੂਦ ਹੈ। ਪ੍ਰੋਯੂਜਰਜ਼ ਵੈੱਬਸਾਈਟ ਕੌਮਪੈਰੀਟੈੱਕ ਦੇ ਸੁਰੱਖਿਆ ਖੋਜੀਆਂ ਅਨੁਸਾਰ ਇਸ ਡਾਟਾ ਉਲੰਘਣਾ ਦੇ ਪਿੱਛੇ ਅਸੁਰੱਖਿਅਤ ਡਾਟਾਬੇਸ ਹੈ।
Advertisement
Advertisement