ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾਮੁਕਤੀ ਮਗਰੋਂ ਬਣਦੇ ਲਾਭ ਲੈਣ ਲਈ ਪਰਿਵਾਰ ਸਣੇ ਧਰਨਾ

07:46 AM May 21, 2024 IST

ਸਮਾਲਸਰ: ਆਪਣੇ ਰੁਕੇ ਹੋਏ ਲਾਭ ਲੈਣ ਲਈ ਸੇਵਾਮੁਕਤ ਹੈਲ਼ਥ ਸੁਪਰਵਾਈਜ਼ਰ ਰੇਸ਼ਮ ਸਿੰਘ ਪਰਿਵਾਰ ਸਣੇ ਮੁੱਢਲਾ ਸਿਹਤ ਕੇਂਦਰ ਠੱਠੀ ਭਾਈ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ ਜਿਸ ਮਗਰੋਂ ਮਾਮਲਾ ਹੱਲ ਹੋ ਗਿਆ। 31 ਮਾਰਚ ਤੋਂ ਸੇਵਾਮੁਕਤ ਹੋ ਚੁੱਕੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਬਣਦੇ ਲਾਭ ਪ੍ਰਾਪਤ ਕਰਨ ਲਈ ਦਫ਼ਤਰਾਂ ਦੇ ਗੇੜੇ ਮਾਰ ਰਹੇ ਸਨ ਪਰ ਬਿਨਾਂ ਕਿਸੇ ਠੋਸ ਕਾਰਨ ਦਫ਼ਤਰੀ ਅਮਲੇ ਵੱਲੋਂ ਉਸ ਦੇ ਬਣਦੇ ਲਾਭ ਨਹੀਂ ਸੀ ਦਿੱਤੇ ਜਾ ਰਹੇ। ਅੱਜ ਜਦੋਂ ਉਹ ਆਪਣੇ ਪਰਿਵਾਰ ਸਣੇ ਭੁੱਖ ਹੜਤਾਲ ’ਤੇ ਬੈਠ ਗਏ ਤਾਂ ਦਫ਼ਤਰੀ ਅਮਲੇ ਨੇ ਉਨ੍ਹਾਂ ਦੇ ਸਾਰੇ ਫੰਡਾਂ ਦੇ ਬਿੱਲ ਬਣਾ ਦਿੱਤੇ। -ਪੱਤਰ ਪ੍ਰੇਰਕ

Advertisement

Advertisement