Dharmendra undergoes eye graft surgery: ਧਰਮਿੰਦਰ ਦੀ ਅੱਖ ਦਾ ਅਪਰੇਸ਼ਨ
02:55 PM Apr 01, 2025 IST
Advertisement
ਮੁੰਬਈ, 1 ਅਪਰੈਲ
ਬੌਲੀਵੁਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦੀ ਅੱਖ ਦਾ ਅਪਰੇਸ਼ਨ ਹੋਇਆ। 89 ਸਾਲਾ ਅਦਾਕਾਰ ਨੂੰ ਅੱਜ ੁਮੁੰਬਈ ਦੇ ਇਕ ਹਸਪਤਾਲ ਵਿਚੋਂ ਬਾਹਰ ਨਿਕਲਦਿਆਂ ਦੇਖਿਆ ਗਿਆ। ਇਸ ਮੌਕੇ ਉਨ੍ਹਾਂ ਦੀ ਸੱਜੀ ਅੱਖ ਵਿਚ ਪੱਟੀ ਬੰਨ੍ਹੀ ਹੋਈ ਸੀ। ਇਸ ਮੌਕੇ ਧਰਮਿੰਦਰ ਨੇ ਆਪਣੇ ਪ੍ਰਸੰਸਕਾਂ ਤੇ ਫੋਟੋਗਰਾਫਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਭੀ ਬਹੁਤ ਦਮ ਹੈ,ਅਭੀ ਭੀ ਬਹੁਤ ਜਾਨ ਹੈ। ਮੇਰੀ ਆਂਖ ਮੇਂ ਗਰਾਫਟ ਹੂਆ ਹੈ।’ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦਾ ਅਪਰੇਸ਼ਨ ਕਦੋਂ ਹੋਇਆ।
Advertisement
Advertisement
Advertisement
Advertisement