ਡੀਜੀਸੀਏ ਨੇ ਸੁਰੱਖਿਆ ਮਾਪਦੰਡਾਂ ’ਚ ਖ਼ਾਮੀਆਂ ਲਈ ਏਅਰ ਇੰਡੀਆਂ ’ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ
01:57 PM Jan 24, 2024 IST
Advertisement
ਨਵੀਂ ਦਿੱਲੀ, 24 ਜਨਵਰੀ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕੁਝ ਲੰਬੀ ਦੂਰੀ ਵਾਲੇ ਰੂਟਾਂ 'ਤੇ ਚੱਲਣ ਵਾਲੀਆਂ ਉਡਾਣਾਂ ਦੇ ਸਬੰਧ ਵਿਚ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਲਈ ਏਅਰਲਾਈਨ ਏਅਰ ਇੰਡੀਆ ਨੂੰ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।
Advertisement
Advertisement
Advertisement