ਭਾਰਤੀ ਮੂਲ ਦੇ ਦੇਵ ਸ਼ਰਮਾ ਨੇ ਆਸਟਰੇਲਿਆਈ ਸੰਸਦ ’ਚ ਸੈਨੇਟਰ ਵਜੋਂ ਸਹੁੰ ਚੁੱਕੀ
01:21 PM Dec 04, 2023 IST
ਕੈਨਬਰਾ, 4 ਦਸੰਬਰ
ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਦੇਵ ਸ਼ਰਮਾ ਨੇ ਅੱਜ ਆਸਟਰੇਲੀਆਈ ਸੰਸਦ 'ਚ ਨਿਊ ਸਾਊਥ ਵੇਲਜ਼ ਦੇ ਸੈਨੇਟਰ ਵਜੋਂ ਅਧਿਕਾਰਤ ਤੌਰ 'ਤੇ ਸਹੁੰ ਚੁੱਕੀ।
47 ਸਾਲਾ ਸ੍ਰੀ ਸ਼ਰਮਾ ਪਿਛਲੇ ਮਹੀਨੇ ਐਂਡਰਿਊ ਕਾਂਸਟੈਂਸ ਨੂੰ ਹਰਾ ਕੇ ਸੈਨੇਟ ਦੀ ਸੀਟ ਜਿੱਤਣ ਵਾਲੀ ਵਿਰੋਧੀ ਲਬਿਰਲ ਪਾਰਟੀ ਤੋਂ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਸਨ। ਇਜ਼ਰਾਈਲ ਵਿੱਚ ਸਾਬਕਾ ਆਸਟਰੇਲਿਆਈ ਰਾਜਦੂਤ ਸ੍ਰੀ ਦੇਵ ਸ਼ਰਮਾ ਨੂੰ ਸਹੁੰ ਚੁੱਕਣ ਬਾਅਦ ਉਨ੍ਹਾਂ ਨੇ ਸਹਿਯੋਗੀਆਂ ਨੇ ਵਧਾਈ ਦਿੱਤੀ।
Advertisement
Advertisement