For the best experience, open
https://m.punjabitribuneonline.com
on your mobile browser.
Advertisement

ਈਡੀ ਦੇ ਕਈ ਛਾਪਿਆਂ ਦੇ ਬਾਵਜੂਦ ਇਕ ਪੈਸਾ ਨਹੀਂ ਮਿਲਿਆ, ਮੇਰੇ ਪਤੀ 28 ਨੂੰ ਕਰਨਗੇ ਸੱਚ ਦਾ ਖ਼ੁਲਾਸਾ: ਸੁਨੀਤਾ ਕੇਜਰੀਵਾਲ

12:32 PM Mar 27, 2024 IST
ਈਡੀ ਦੇ ਕਈ ਛਾਪਿਆਂ ਦੇ ਬਾਵਜੂਦ ਇਕ ਪੈਸਾ ਨਹੀਂ ਮਿਲਿਆ  ਮੇਰੇ ਪਤੀ 28 ਨੂੰ ਕਰਨਗੇ ਸੱਚ ਦਾ ਖ਼ੁਲਾਸਾ  ਸੁਨੀਤਾ ਕੇਜਰੀਵਾਲ
Advertisement

ਨਵੀਂ ਦਿੱਲੀ, 27 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਈਡੀ ਦੇ ਕਈ ਛਾਪਿਆਂ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ। ਮੇਰੇ ਪਤੀ 28 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਅਦਾਲਤ ਵਿੱਚ ਸੱਚਾਈ ਦਾ ਖੁਲਾਸਾ ਕਰਨਗੇ। ਉਨ੍ਹਾਂ ਕਿਹਾ,‘ਮੇਰੇ ਪਤੀ ਨੇ ਹਿਰਾਸਤ 'ਚ ਰਹਿੰਦਿਆਂ ਜਲ ਮੰਤਰੀ ਨੂੰ ਹਦਾਇਤਾਂ ਜਾਰੀ ਕੀਤੀਆਂ, ਕੀ ਕੇਂਦਰ ਨੂੰ ਇਸ ਨਾਲ ਸਮੱਸਿਆ ਸੀ, ਕੀ ਉਹ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ?’

Advertisement

Advertisement
Author Image

Advertisement
Advertisement
×