Deport from USA: ਅਮਰੀਕਾ ਵਿੱਚੋਂ ਕੱਢੇ ਪੰਜਾਬੀਆਂ ਵਿੱਚ 14 ਦੋਆਬੇ ਨਾਲ ਸਬੰਧਤ
05:52 PM Feb 05, 2025 IST
Advertisement
ਹਤਿੰਦਰ ਮਹਿਤਾ
ਜਲੰਧਰ, 5 ਫਰਵਰੀ
ਅਮਰੀਕਾ ਵਿਚੋਂ ਕੱਢੇ ਭਾਰਤੀ ਅੱਜ ਅੰਮਿ੍ਤਸਰ ਪਹੁੰਚ ਗਏ ਹਨ, ਉਨ੍ਹਾਂ ਵਿਚੋਂ 14 ਦੋਆਬੇ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਵਿੱਚੋਂ ਚਾਰ ਜਲੰਧਰ, ਛੇ ਕਪੂਰਥਲਾ, ਦੋ ਹੁਸ਼ਿਆਰਪੁਰ ਅਤੇ ਦੋ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ ) ਦੇ ਹਨ। ਇਨ੍ਹਾਂ ਦੇ ਪਰਿਵਾਰਕ ਮੈਬਰ ਇਨ੍ਹਾਂ ਨੂੰ ਲੈਣ ਲਈ ਗਏ ਹੋਏ ਹਨ।
Advertisement
Advertisement
Advertisement