For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਪ੍ਰਦਰਸ਼ਨ

07:43 AM Feb 28, 2024 IST
ਕਿਸਾਨਾਂ ਵੱਲੋਂ ਪ੍ਰਦਰਸ਼ਨ
Advertisement

ਯਮੁਨਾਨਗਰ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਯਮੁਨਾਨਗਰ ’ਚ ਸੈਂਕੜੇ ਟਰੈਕਟਰਾਂ ਸਮੇਤ ਕਿਸਾਨਾਂ ਨੇ ਅੰਬਾਲਾ-ਸਹਾਰਨਪੁਰ ਹਾਈਵੇਅ ਅਤੇ ਬਿਲਾਸਪੁਰ-ਸਢੌਰਾ ਹਾਈਵੇ ’ਤੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਜੈਪਾਲ ਚਮੌਰੀ, ਕਿਸਾਨ ਸਭਾ ਹਰਿਆਣਾ ਦੇ ਸਕੱਤਰ ਬੋਰਡ ਮੈਂਬਰ ਮਹੀਪਾਲ ਚਮਰੋੜੀ ਤੇ ਵਿਜੈਪਾਲ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×