ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਨਾਜ ਮੰਡੀ ਜੰਡਸਰ ਤੱਕ ਪੱਕੀ ਸੜਕ ਬਣਾਉਣ ਦੀ ਮੰਗ

10:22 PM Jun 23, 2023 IST

ਪੱਤਰ ਪ੍ਰੇਰਕ

Advertisement

ਸ਼ਹਿਣਾ, 6 ਜੂਨ

ਪਿੰਡ ਧਰਮਪੁਰਾ, ਮੌੜ ਮਕਸੂਥਾ ਅਤੇ ਜੰਡਸਰ ਦੀ ਅਨਾਜ ਮੰਡੀ ਸਾਂਝੀ ਹੈ ਪਰ ਇਸ ਅਨਾਜ ਮੰਡੀ ਨੂੰ ਪਿਛਲੇ 10 ਸਾਲਾਂ ਤੋਂ ਪੱਕੀ ਸੜਕ ਨਸੀਬ ਨਹੀਂ ਹੋਈ। ਮੰਡੀ ਦੇ ਸੀਜ਼ਨ ‘ਚ ਤਾਂ ਇਹ ਦਿੱਕਤ ਹੋਰ ਵੀ ਵਧ ਜਾਂਦੀ ਹੈ। 2013 ‘ਚ ਅਕਾਲੀ ਸਰਕਾਰ ਸਮੇਂ ਇਨ੍ਹਾਂ ਤਿੰਨਾਂ ਪਿੰਡਾਂ ਦੀ ਸਾਂਝੀ ਸ਼ਾਮਲਾਟ ਜ਼ਮੀਨ ‘ਤੇ 66 ਕੇ.ਵੀ. ਬਿਜਲੀ ਗਰਿੱਡ ਅਤੇ ਦਾਣਾ ਮੰਡੀ ਬਣਾਈ ਗਈ। ਪਿੰਡ ਮੌੜ ਮਕਸੂਥਾ ਦੇ ਸਰਪੰਚ ਰੂਪ ਸਿੰਘ, ਪਿੰਡ ਜੰਡਸਰ ਦੇ ਸਰਪੰਚ ਬਲਵੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ‘ਤੇ ਬਣਾਇਆ ਜਾਵੇ।

Advertisement

Advertisement